• 6:14 am
Go Back

ਆਪਣੀ ਲਾਜਵਾਬ ਕਾਮੇਡੀ ਰਾਹੀਂ ਲੋਕਾਂ ਨੂੰ ਹਸਾਉਣ ਵਾਲੇ ਗੁਰਚੇਤ ਚਿੱਤਰਕਾਰ ਦੇ ਪ੍ਰਸ਼ੰਸਕਾਂ ਦੇ ਲਈ ਇੱਕ ਬੁਰੀ ਖਬਰ ਹੈ।ਆਸਟ੍ਰੇਲੀਆ ‘ਚ ਸ਼ੋਅ ਕਰਣ ਲਈ ਦਿੱਲੀ ਹਵਾਈ ਅੱਡੇ ਨੂੰ ਜਾ ਰਹੇ ਗੁਰਚੇਤ ਚਿੱਤਰਕਾਰ ਦਾ ਐਕਸੀਡੇਂਟ ਹੋ ਗਿਆ। ਗਣੀਮਤ ਇਹ ਰਹੀ ਕਿ ਐਕਸੀਡੇਂਟ ਦੌਰਾਨ ਗੁਰਚੇਤ ਚਿੱਤਰਕਾਰ ਵਾਲ ਵਾਲ ਬੱਚ ਗਏ।
ਦਰਅਸਲ ਜਿਸ ਸਮੇਂ ਉਹ ਦਿੱਲੀ ਹਵਾਈ ਅੱਡੇ ਨੂੰ ਰਵਾਨਾ ਹੋ ਰਹੇ ਸੀ ਉਸ ਸਮੇਂ ਗੱਡੀ ਚੱਲਾ ਰਹੇ ਡ੍ਰਾਈਵਰ ਦੀ ਅੱਖ ਲੱਗ ਗਈ। ਜਿਸ ਕਾਰਨ ਗੁਰਚੇਤ ਚਿੱਤਰਕਾਰ ਦਾ ਐਕਸੀਡੇਂਟ ਹੋ ਗਿਆ।

Facebook Comments
Facebook Comment