• 7:20 am
Go Back
worlds fastest car

worlds fastest car
ਬ੍ਰੀਟੀਸ਼ ਸਪੋਰਟਸ ਕਾਰ ਨਿਰਮਾਤਾ ਕੰਪਨੀ Lister Motors ਦੁਨੀਆ ਦੀ ਸਭ ਤੋਂ ਫਾਸਟੈਸਟ SUV ਨੂੰ ਤਿਆਰ ਕਰ ਰਹੀ ਹੈ। ਇਹ ਕੰਪਨੀ ਪਿਛਲੇ 65 ਸਾਲਾਂ ਤੋਂ ਆਪਣੀ ਸਪੋਰਟਸ ਕਾਰਸ ਨੂੰ ਲੈ ਕੇ ਜਾਣੀ ਜਾਂਦੀ ਹੈ ਪਰ ਹੁਣ ਕੰਪਨੀ ਲੰਬੇ ਕੱਦ ਵਾਲੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਦੁਨੀਆ ਦੀ ਸਭ ਤੋਂ ਫਾਸਟੈਸਟ SUV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
worlds fastest car
Lister LIP ਕਾਰ ਦੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ਼ 3.5 ਸੈਕਿੰਡ ‘ਚ ਫੜਦੀ ਹੈ ਅ ਤੇ ਇਸ ਦੀ ਅਧਿਕਤਮ ਰਫਤਾਰ 322 ਕਿਲੋਮੀਟਰ ਪ੍ਰਤੀ ਘੰਟੇ ਦੀ ਦੱਸੀ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮਾਂ ‘ਚ ਇਸ ਦਾ ਪਬਲਿਕ ਡੈਬਿਊ ਕੀਤਾ ਜਾਵੇਗਾ। ਫਿਲਹਾਲ ਇਸ ਕਾਰ ਦੀ ਆਧਿਕਾਰਤ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਹਨ ਜਿਨ੍ਹਾਂ ‘ਚ ਤੁਸੀਂ ਇਸ ਕਾਰ ਦੇ ਸ਼ਾਨਦਾਰ ਡਿਜ਼ਾਈਨ ‘ਤੇ ਇਟੀਰਿਅਰ ਨੂੰ ਵੇਖ ਸਕਦੇ ਹੋ।
worlds fastest car
worlds fastest car
ਲਿਸਟਰ ਮੋਟਰ ਕੰਪਨੀ ਦੇ CEO ਲਾਰੇਸ ਵਹਿਟਕਰ ਨੇ ਕਿਹਾ ਹੈ ਕਿ ਮੈਂ ਖੁਸ਼ ਤੇ ਸੰਤੁਸ਼ਟ ਹਾਂ ਕਿ ਗਾਹਕਾਂ ‘ਚ ਕੰਪਨੀ ਦੀ ਨਵੀਂ ਸੁਪਰਕਾਰ LFT-666 ਨੂੰ ਲੈ ਕੇ ਕਾਫ਼ੀ ਬੇਸਬਰੀ ਦਿੱਖੀ ਹੈ ਜਿਸ ਵਜ੍ਹਾ ਨਾਲ ਆਰਡਰ ਵੀ ਹੋਏ ਹਾਂ। ਸ਼ੁਰੂਆਤੀ ਸੰਕੇਤਾਂ ਦੇ ਆਧਾਰ ‘ਤੇ ਨਵੀਂ LFP SUV ਇਕ ਵਾਰ ਫਿਰ ਕੰਪਨੀ ਲਈ ਬਹੁਤ ਵੱਡੀ ਕਾਮਯਾਬੀ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ”ਮੈਂ ਵਾਸਤਵ ‘ਚ ਦੁਨੀਆ ਦੀ ਸਭ ਤੋਂ ਤੇਜ਼ ਐੱਸ. ਯੂ .ਵੀ. ਨੂੰ ਜਲਦ ਹੀ ਪੇਸ਼ ਕਰਨ ਲਈ ਉਤਸ਼ਾਹਿਤ ਹਾਂ । ਇਸ ਨੂੰ 1 ਕਰੋੜ 30 ਲੱਖ ਰੁਪਏ ਕੀਮਤ ‘ਚ ਲਾਂਚ ਕੀਤਾ ਜਾਵੇਗਾ। ਉਥੇ ਹੀ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਕਾਰ ਦੀ ਬੁਕਿੰਗਸ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹੈ।
worlds fastest car
worlds fastest car

Facebook Comments
Facebook Comment