• 6:24 pm
Go Back
Walnuts

ਡਰਾਈ ਫਰੂਟ ਦੇ ਨਾਮ ‘ਤੇ ਤੁਸੀਂ ਸਾਰੇ ਅਖਰੋਟ, ਬਦਾਮ, ਕਿਸ਼ਮਿਸ਼, ਪਿਸਤਾ ਸਾਰੀਆਂ ਚੀਜਾਂ ਖਾਂਦੇ ਹੋਵੋਗੇ ਪਰ ਅਖਰੋਟ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਨੂੰ ਖਾਣ ਦਾ ਜੇਕਰ ਤੁਸੀਂ ਸਹੀ ਤਰੀਕਾ ਜਾਣ ਲਵੋਗੇ ਤਾਂ ਕਈ ਬਿਮਾਰੀਆਂ ਤੋਂ ਬਚੇ ਰਹੋਗੇ ਤੇ ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਚਮੜੀ ਅਤੇ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।

Image result for walnut

ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ:

ਸ਼ੂਗਰ: ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਰੋਜ਼ਾਨਾ ਅਖਰੋਟ ਦੀ ਨਿਯਮਿਤ ਰੂਪ ‘ਚ ਖਾਣਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਸ਼ੂਗਰ ਟਾਈਪ 2 ਤੋਂ ਆਰਾਮ ਮਿਲਦਾ ਹੈ।

Image result for walnut

ਭਾਰ ਘਟਾਉਣ ‘ਚ ਮਦਦਗਾਰ:
ਅਖਰੋਟ ਭਾਰ ਕੰਟਰੋਲ ਕਰਨ ‘ਚ ਸਹਾਈ ਹੁੰਦਾ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਆਸਾਨੀ ਨਾਲ ਭਾਰ ਘਟਾਇਆ ਜਾ ਸਕਦਾ ਹੈ। ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਹਰ ਰੋਜ਼ ਅਖਰੋਟ ਖਾਣੇ ਚਾਹੀਦੇ ਹਨ। ਲਗਾਤਾਰ ਅਖਰੋਟ ਖਾਣ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਦਿਖਾਈ ਦੇਣ ਲੱਗੇਗਾ।

Image result for walnut

ਦਿਲ ਨੂੰ ਰੱਖੇ ਸਿਹਤਮੰਦ:
ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦਾ ਹੈ। ਅਖਰੋਟ ਖਾਣ ਨਾਲ ਦਿਲ ਨਾਲ ਸੰਬੰਧਤ ਸਮੱਸਿਆਵਾਂ ਨਹੀਂ ਹੁੰਦੀਆਂ।

Related image

ਚੰਗੀ ਨੀਂਦ
ਜਿਨ੍ਹਾਂ ਲੋਕਾਂ ਨੂੰ ਪੂਰਾ ਦਿਨ ਕੰਮ ਕਰਨ ਦੇ ਬਾਅਦ ਵੀ ਨੀਂਦ ਨਹੀਂ ਆਉਂਦੀ ਉਨ੍ਹਾਂ ਲਈ ਅਖਰੋਟ ਰਾਮਬਾਣ ਦਾ ਕੰਮ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 1 ਜਾਂ 2 ਅਖਰੋਟ ਖਾਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।

Image result for walnut

ਡਿਪ੍ਰੈਸ਼ਨ ਤੋਂ ਰਾਹਤ
ਅੱਜਕਲ ਦੀ ਭੱਜਦੌੜ ਭਰੀ ਜ਼ਿੰਦਗੀ ਕਰਕੇ 5 ਵਿਚੋਂ 4 ਲੋਕ ਤਣਾਅ ਮਤਲਬ ਡਿਪ੍ਰੈਸ਼ਨ ਦਾ ਸ਼ਿਕਾਰ ਹਨ। ਅਖਰੋਟ ਦੀ ਵਰਤੋਂ ਕਰਨ ਨਾਲ ਡਿਪ੍ਰੈਸ਼ਨ ਤੋਂ ਕਾਫੀ ਹਦ ਤਕ ਰਾਹਤ ਮਿਲਦੀ ਹੈ। ਹਾਲ ਹੀ ‘ਚ ਹੋਏ ਇਕ ਸਰਵੇ ਤੋਂ ਇਹ ਪਤਾ ਚਲਿਆ ਹੈ ਕਿ ਅਖਰੋਟ ਦੀ ਵਰਤੋਂ ਨਾਲ ਤਣਾਅ ਦਾ ਪੱਧਰ ਕਾਫੀ ਘਟ ਜਾਂਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਰਹਿੰਦੀ ਹੈ।

Related image

ਪਾਚਨਤੰਤਰ
ਇਸ ‘ਚ ਮੌਜੂਦ ਪੋਸ਼ਕ ਤੱਤ ਪੇਟ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ। ਇਸ ਨਾਲ ਕਬਜ਼, ਅਪਚ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਰੋਜ਼ ਇਸ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ।

Image result for walnut

ਸਿਹਤਮੰਦ ਜੀਵਨ
ਸਿਹਤਮੰਦ ਅਤੇ ਲੰਬੇ ਜੀਵਨ ਲਈ ਅਖਰੋਟ ਖਾਣਾ ਚੰਗਾ ਰਹਿੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਉਮਰ ਵਧਦੀ ਹੈ ਇਸ ਨਾਲ ਜੀਵਨ ਊਰਜਾ ਨਾਲ ਭਰਪੂਰ ਰਹਿੰਦਾ ਹੈ।

Image result for walnut

ਇਹ ਹੈ ਅਖ਼ਰੋਟ ਖਾਣ ਦਾ ਸਹੀ ਤਰੀਕਾ :
– ਸਭ ਤੋਂ ਪਹਿਲਾਂ ਘੱਟ ਆਂਚ ‘ਤੇ ਇੱਕ ਪੈਨ ਵਿੱਚ 15 ਗਰਾਮ ਅਖ਼ਰੋਟ ਨੂੰ ਇੱਕ ਗਲਾਸ ਦੁੱਧ ਵਿੱਚ ਉਬਾਲ ਲਵੋ
– ਮਿਸ਼ਰੀ ਪਾਊਡਰ,ਕੇਸਰ ਮਿਲਾ ਕੇ ਦੁਬਾਰਾ ਉਬਾਲੋ
– ਤਿਆਰ ਹੈ ਅਖ਼ਰੋਟ ਦਾ ਹੇਲਦੀ ਡਰਿੰਕ

ਨੋਟ :
– ਇੱਕ ਹੋਰ ਤਰੀਕਾ ਇਹ ਹੈ ਕਿ ਜੇਕਰ ਤੁਸੀ ਅੱਠ ਅਖ਼ਰੋਟ, ਚਾਰ ਬਦਾਮ ਅਤੇ ਦਸ ਮਣੱਕੇ ਖਾਣ ਤੋਂ ਬਾਅਦ ਗਰਮ ਦੁੱਧ ਪੀ ਲਵੋਗੇ ਤਾਂ ਇਸ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਮਿਲੇਗ

Facebook Comments
Facebook Comment