ਤਾਜ਼ਾ ਸਮਾਚਾਰ

Breaking News

*** ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਆਇਆ ਭੂਚਾਲ *** ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲੋ ਤੋੜਿਆ ਆਪਣਾ ਨਾਤਾ *** ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਆਪ ਦੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ *** ਆਪ ਦੇ 15 ਵਿਧਾਇਕ ਬਾਗੀ ਹੋਣ ਦੀ ਤਿਆਰੀ ਵਿੱਚ *** ਕੰਵਰ ਸੰਧੂ ਨੇ ਕਿਹਾ ਆਪ ਦੇ ਸਾਰੇ ਵਿਧਾਇਕਾਂ ਵਿੱਚ ਰੋਸ *** ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਕਿਹਾ ਬੁਜ਼ਦਿਲ *** ਆਪ ਦੇ ਸਾਬਕਾ ਪੰਜਾਬ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਕੇਜਰੀਵਾਲ ਨੂੰ ਦੱਸਿਆ ਧੋਖੇਬਾਜ਼ *** ਕੇਜਰੀਵਾਲ ਨੂੰ ਪੰਜਾਬੀਆਂ ਤੋਂ ਮੰਗਣੀ ਚਾਹੀਦੀ ਹੈ ਤੁਰੰਤ ਮੁਆਫ਼ੀ: ਘੁੱਗੀ ***
×Close