Go Back
Sushmita Sen Marry Next Year

ਸੁਸ਼ਮੀਤਾ ਸੇਨ ਇਕ ਉਹ ਸਖਸ਼ੀਅਤ ਹੈ ਜਿਸ ਨੇ ਘਟ ਉਮਰ ‘ਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਬਿਊਟੀ ਕਵੀਨ ਸੁਸ਼ਮੀਤਾ ਸੇਨ ਸਿਰਫ 19 ਸਾਲਾਂ ਦੀ ਸੀ ਜਦੋ ‘ਫੈਮੀਨਾ ਮਿਸ ਇੰਡੀਆਂ ਅਵਾਰਡ ਜਿਤਿਆ। 1994 ‘ਚ ਸੁਸ਼ਮੀਤਾ ਸੇਨ ਮਿਸ ਯਨੀਵਰਸ ਬਣੀ। ਮਿਸ ਯੂਨੀਵਰਸ ਇਨ੍ਹਾਂ ਦਿਨਾਂ ‘ਚ ਅਪਣਾ ਪੂਰਾ ਸਮਾਂ ਅਪਣੀ ਬੇਟੀਆਂ ਨਾਲ ਤੇ ਆਪਣੇ ਬੁਆਏਫਰੈਂਡ ਰੋਹਮਨ ਸ਼ੋਲ ਨਾਲ ਬਿਤਾ ਰਹੀ ਹੈ। ਬਾਲੀਵੁਡ ਐਕਟਰਸ ਸੁਸ਼ਮੀਤਾ ਸੇਨ ਜ਼ਿਆਦਾਤਰ ਅਪਣੀ ਬੇਟੀਆਂ ਨਾਲ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ।

ਪਰ ਦੱਸ ਦੇਈਏ ਸੁਸ਼ਮੀਤਾ ਅਪਣੇ ਬੁਆਏਫਰੈਂਡ ਰੋਹਮਨ ਨਾਲ ਜਮਕੇ ਵੀਡੀਓ ਅਪਨੇ ਇੰਸਟਾਗ੍ਰਾਮ ਅਕਾਉਂਟ ‘ਚ ਪਾ ਰਹੀ ਹੈ।ਸੁਸ਼ਮੀਤਾ ਨੇ ਅਪਣੇ ਇੰਸਟਾਗ੍ਰਾਮ ‘ਚ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਬੇਟੀਆਂ ਤੇ ਰੋਹਮਨ ਨਾਲ ਬੈਠੀ ਹੈ। ਸੁਸ਼ਮੀਤਾ ਰੋਹਮਨ ਨਾਲ ਬਹੁਤ ਹੀ ਰੋਮੈਂਟਿਕ ਨਜ਼ਰ ਆ ਰਹੀ ਹੈ ਰੋਹਮਨ ਸ਼ੋਲ ਸੁਪਰਮੋਡਲ ਹਨ। ਦਸਣਯੋਗ ਹੈ ਕਿ ਸੁਸਮੀਤਾ ਦੀ ਉਮਰ 42 ਸਾਲ ਹੈ ਤੇ ਰੋਹਮਨ ਦੀ 27 ਸਾਲ ਹੈ।
Sushmita Sen Marry Next Year
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮੀਤਾ ਸੇਨ ਦੀਆਂ ਰੋਹਮਨ ਨਾਲ ਕਈ ਤਸਵੀਰਾਂ ਸਾਹਮਣੇ ਆ ਚੁਕੀਆਂ ਹਨ। ਦੋਵਾਂ ਵਿੱਚ ਕਾਫੀ ਨਜ਼ਦੀਕੀਆਂ ਆ ਗਈਆਂ ਹਨ ਅਤੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਉਹ ਅਗਲੇ ਸਾਲ ਵਿਆਹ ਵੀ ਕਰਵਾ ਰਹੇ ਹਨ।

Facebook Comments
Facebook Comment