ਸਾਹਿਤਕ ਦੁਨੀਆਂ ਦੀਆਂ ਅਹਿਮ ਸ਼ਖਸੀਅਤਾਂ ਅਤੇ ਮਨੋਰੰਜਨ ਦੇ ਖੇਤਰ ‘ਚ ਨਵੇਂ ਪੁਰਾਣੇ ਚਿਹਰਿਆਂ ਦੇ ਨਾਲ ਉਨ੍ਹਾਂ ਦੇ ਮਿੱਠੇ, ਕੌੜੇ ਤਜੁਰਬੇ ਸਾਂਝੇ ਹੁੰਦੇ ਨੇ, ਨਾਲ ਹੀ ਇੰਨਾਂ ਦੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ ਮੇਜ਼ਬਾਨ ਗਿੱਲ ਪ੍ਰਦੀਪ ਦਾ ਸ਼ੋਅ ‘ਰੁਬਰੂ’

Facebook Comments