ਉਹ ਸ਼ਖਸੀਅਤਾਂ, ਉਹ ਫਨਕਾਰ ਜਿਨਾਂ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਸਭ ਦੇ ਦਿਲਾਂ ‘ਚ ਰਹਿੰਦੀ ਹੈ ਉਨਾਂ ਦੀ ਅਵਾਜ਼, ਤੇ ਅੱਜ ਵੀ ਪੰਜਾਬ ਦੇ ਮੇਲਿਆਂ, ਸੱਥਾਂ, ਵਿਆਹਾਂ ‘ਚ ਹੁੰਦੀਆਂ ਨੇ ਉਨਾਂ ਗਾਇਕਾਂ ਦੀਆਂ ਗੱਲਾਂ, ਉਨਾਂ ਦੀਆਂ ਯਾਦਾਂ ਨੂੰ ਫਰੋਲਦੇ ਇਸ ਸ਼ੋਅ ਨੂੰ ਪੇਸ਼ ਕਰੇਗੀ ਨਿਧੀ ਭਾਰਤੀ

Facebook Comments