ਹਫਤੇਵਾਰੀ ਇਸ ਸ਼ੋਅ ‘ਚ ਬਾਲੀਵੁੱਡ ਤੇ ਪਾਲੀਵੁੱਡ ਦੀ ਰੰਗੀਨ ਦੁਨੀਆਂ ‘ਚ ਕੀ ਚੱਲ ਰਿਹਾ ਹੈ, ਕਿਸਨੇ ਕਿਸਨੂੰ ਪਛਾੜਿਆ, ਕਿਹੜੀ ਫਿਲਮ ਬਾਕਸ ਆਫਿਸ ‘ਤੇ ਕਰ ਗਈ ਕਮਾਲ ਤੇ ਕਿਹੜੀ ਪਰਦੇ ‘ਤੇ ਰਹੀ ਫਲਾਪ, ਇਹ ਸਭ ਜਾਣਕਾਰੀ ਸਾਂਝੀ ਕਰਦਾ ਹੈ ਸ਼ੋਅ ‘ਈ.ਡੀ.ਡੀ’, ਸ਼ੋਅ ਦੀ ਮੇਜ਼ਬਾਨ ਹੈ ਲਾਲੀਮਾ ਸ਼ਰਮਾ

Facebook Comments