ਰੂਹ ਦੀ ਖੁਰਾਕ ਗੁਰਬਾਣੀ ਦਾ ਅਨੰਦ ਲੈਣ ਲਈ ਧਾਰਮਿਕ ਪ੍ਰੋਗਰਾਮ “ਆਤਮ ਰਸ” ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਜਿਸ ‘ਚ ਗੁਰੂ ਘਰ ਦੇ ਕੀਰਤਨੀਏ ਤੇ ਕਥਾਵਾਚਕ ਆਪਣੀ ਰਸਭਿੰਨੀ ਆਵਾਜ਼ ‘ਚ ਸੰਗਤ ਨੂੰ ਸ਼ਬਦ ਕੀਰਤਨ, ਗੁਰਬਾਣੀ ਵੀਚਾਰ ਤੇ ਸਿੱਖ ਇਤਿਹਾਸ ਸ਼੍ਰਵਣ ਕਰਵਾਉਂਦੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਤੇ ਹੋਰ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ।

Facebook Comments