ਨਵਜੋਤ ਸਿਧੂ ਦੀ ਕੈਪਟਨ ਅਮਰਿੰਦਰ ਨੂੰ ਬੜ੍ਹਕ ! 2022 ਚੋਣਾਂ ਦਾ ਕਰਤਾ ਐਲਾਨ ?

TeamGlobalPunjab
1 Min Read

ਪਟਿਆਲਾ: ਪੰਜਾਬ ‘ਚ ਜੇਕਰ ਗੁੰਡਾ ਟੈਕਸ ਵਜੋਂ ਪੈਸਾ ਇਕੱਠਾ ਦੀ ਬਿਜਾਏ ਇਹ ਸਾਰਾ ਸਰਕਾਰ ਦੇ ਖਜ਼ਾਨੇ ‘ਚ ਜਾਂਦਾ ਤਾਂ ਅੱਜ ਪੰਜਾਬ ਨੂੰ ਔਖੇ ਸਮੇਂ ‘ਚ ਵਾਰ ਵਾਰ ਮੰਗਣ ਦੀ ਲੋੜ ਨਾ ਪੈਂਦੀ! ਜੋ ਨਵਜੋਤ ਸਿਧੂ ਕਹਿੰਦੇ ਹਨ ਜਾਂ ਹੋਰ ਰਾਜਾਂ ਵਰਗੀ ਨੀਤੀ ਕਾਰਪੋਰੇਸ਼ਨ ਅਪਣਾਈ ਜਾਂਦੀ ਤਾਂ 30 ਹਜ਼ਾਰ ਕਰੋੜ ਦੁੱਗਣਾ ਹੋ ਜਾਂਦਾ ! ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਹਾਲਾਤਾਂ ਕਾਰਨ ਪੈਦਾ ਹੋਏ ਸੰਕਟ ‘ਤੇ ਸੁਣੋ ਚਰਚਾ ਹੇਂਠ ਦਿੱਤੇ ਲਿੰਕ ‘ਚ

https://youtu.be/tz2rs4ocOvM

Share this Article
Leave a comment