• 2:39 am
Go Back

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਕਾਂਗਰਸੀ ਨੇਤਾ ਮਿੱਠੂ ਮਦਾਨ ਨੇ ਵੀਡੀਓ ਰਾਹੀ ਆਪਣੀ ਸਫਾਈ ਦਿੱਤੀ ਹੈ। ਵੀਡੀਓ ‘ਚ ਉਸ ਨੇ ਕਿਹਾ ਕਿ ਰੇਲ ਹਾਦਸੇ ਕਰਕੇ ਮੇਰਾ ਰੋਮ-ਰੋਮ ਦੁੱਖੀ ਹੋਇਆ ਹੈ, ਜੋ ਵੀ ਹੋਇਆ ਉਹ ਕੁਦਰਤੀ ਹੋਇਆ। ਇਸ ‘ਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਸੀ। ਉਸ ਨੇ ਕਿਹਾ ਕਿ ਅਸੀਂ ਚਾਰ-ਦੀਵਾਰੀ ਦੇ ਅੰਦਰ ਸਮਾਗਮ ਦਾ ਪ੍ਰਬੰਧ ਕੀਤਾ ਸੀ ਪਰ ਇਹ ਕਿਸੇ ਸ਼ਰਾਰਤੀ ਅਨਸਰ ਨੇ ਮੇਰੇ ਨਾਲ ਰੰਜਿਸ਼ ਕੱਢੀ ਹੈ।

Facebook Comments
Facebook Comment