Go Back
khaira viral statement

ਚੰਡੀਗੜ੍ਹ: ਅੰਮਿਤਸਰ ਮਾਮਲੇ ‘ਤੋਂ ਬਾਅਦ ਸੂਬੇ ਭਰ ਦਾ ਮਾਹੌਲ ਗਮਗੀਨ ਹੋ ਗਿਆ ਹੈ, ਅਜਿਹੇ ਹਾਲਾਤਾਂ ਵਿੱਚ ਸੁਖਪਾਲ ਖਹਿਰਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇਸ ਹਾਦਸੇ ਨੂੰ ਛੋਟਾ ਹਾਦਸਾ ਦੱਸਦੇ ਹੋਏ ਦਿਖਾਈ ਦੇ ਰਹੇ ਹਨ। ਵੇਖੋ ਇਹ ਰਿਪੋਰਟ…

Facebook Comments
Facebook Comment