• 10:15 am
Go Back

ਜਲੰਧਰ: ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਬੀਤੀ ਰਾਤ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।
Kapil-Ginni wedding
ਕਪਿਲ ਅਤੇ ਗਿੰਨੀ ਦਾ ਵਿਆਹ ਪੰਜਾਬੀ ਰੀਤੀ-ਰਿਵਾਜ਼ਾਂ ਨਾਲ ਹੋਇਆ ਜਿਸ ਵਿੱਚ ਟੀਵੀ ਅਤੇ ਫ਼ਿਲਮ ਜਗਤ ਦੀਆਂ ਕਈ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ।
Kapil-Ginni wedding
ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ, ਭਾਰਤੀ ਸਿੰਘ, ਸੁਦੇਸ਼ ਲਹਿਰੀ, ਸੁਮੋਨਾ ਚੱਕਰਵਰਤੀ, ਆਰਤੀ ਸਿੰਘ, ਗਾਇਕਾ ਰਿਚਾ ਸ਼ਰਮਾ ਆਦਿ ਕਪਿਲ ਤੇ ਗਿੰਨੀ ਦੇ ਵਿਆਹ `ਚ ਸ਼ਾਮਲ ਹੋਏ।
Kapil-Ginni wedding
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਆਏ ਮਹਿਮਾਨਾਂ ਨੂੰ ਕੀਲਿਆ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਕਪਿਲ ਸ਼ਰਮਾ ਨੇ ਗਿੰਨੀ ਚਤਰਥ ਨਾਲ ਸਰੋਤਿਆਂ ਲਈ ਸੋਸ਼ਲ਼ ਸਾਇਟਸ ‘ਤੇ ਫ਼ੋਟੋ ਸਾਂਝੀ ਕੀਤੀ।

View this post on Instagram

#Kapilwedding #Kapiincabbana #Cabbana

A post shared by The Cabbana Resort & Spa (@cabbanaresort) on

 

 

Facebook Comments
Facebook Comment