• 8:00 am
Go Back
India vs Netherlands

ਭੁਵਨੇਸ਼ਵਰ: ਕੁਆਰਟਰ ਫ਼ਾਈਨਲ ਗੇੜ ਦੇ ਆਖ਼ਰੀ ਮੈਚ ‘ਚ ਭਾਰਤ ਨੂੰ ਨੀਦਰਲੈਂਡ ਨੇ 2-1 ਨਾਲ ਹਰਾ ਦਿੱਤਾ ਦੱਸਣਯੋਗ ਹੈ ਕਿ ਵਿਸ਼ਵ ਕੱਪ 2018 ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਸੀ। ਸੈਮੀਫ਼ਾਈਨਲ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਪਹਿਲਾਂ ਤੋਂ ਹੀ ਪਹੁੰਚ ਚੁੱਕੀਆਂ ਹਨ ਅਤੇ ਤੀਜੀ ਤੇ ਚੌਥੀ ਟੀਮ ਵਜੋਂ ਬੈਲਜੀਅਮ ਤੇ ਨੀਦਰਲੈਂਡ ਵੀ ਪਹੁੰਚ ਚੁੱਕੀਆਂ ਹਨ।

India vs Netherlands

India vs Netherlands
ਕੁਆਟਰ ਫ਼ਾਈਨਲ ਦੇ ਇਸ ਮੈਚ ਵਿੱਚ ਨੀਦਰਲੈਂਡ ਤੇ ਭਾਰਤੀ ਟੀਮਾਂ ਨੇ ਪਹਿਲੇ ਹੀ ਕੁਆਟਰ ਵਿੱਚ 1-1 ਗੋਲ ਕਰ ਲਏ ਸਨ ਅਤੇ ਫਿਰ ਹਾਫ਼ ਟਾਈਮ ਤੱਕ ਕੋਈ ਵੀ ਗੋਲ ਨਾਲ ਕਰ ਸਕਿਆ। ਇਸ ਤੋਂ ਬਾਅਦ 50ਵੇਂ ਮਿੰਟ ਵਿੱਚ ਨੀਦਰਲੈਂਡ ਨੇ ਦੂਜਾ ਗੋਲ ਦਾਗ਼ ਕੇ ਭਾਰਤ ਵਿਰੁੱਧ ਜਿੱਤ ਹਾਸਲ ਕੀਤੀ। ਨੀਦਰਲੈਂਡ ਦੀ ਜਿੱਤ ਦੇ ਨਾਲ ਭਾਰਤ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚੋ ਬਾਹਰ ਹੋ ਗਿਆ ਹੈ।

 

 

Facebook Comments
Facebook Comment