• 9:40 am
Go Back
Hockey World Cup 2018

ਭੁਵਨੇਸ਼ਵਰ: ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ‘ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਦਰਦੇ ਹੋਏ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ ‘ਏ’ ਦੇ ਕੁਆਟਰਫਾਈਨਲ ‘ਚ ਜਗ੍ਹਾ ਬਣਾ ਲਈ ਹੈ।
Hockey World Cup 2018
ਇਸ ਟੂਰਨਾਮੈਂਟ ‘ਚ ਅਰਜਨਟੀਨਾ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ। ਪਿਛਲੇ ਮੈਚ ‘ਚ ਅਰਜਨਟੀਨਾ ਦੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਸੀ।
Hockey World Cup 2018
ਜਿਸ ਦੌਰਾਨ ਸਖਤ ਸੰਘਰਸ਼ ‘ਚ ਸਪੇਨ ਨੂੰ 4-3 ਨਾਲ ਹਰਾਇਆ ਸੀ ਪਰ ਨਿਊਜ਼ੀਲੈਂਡ ਦੇ ਖ਼ਿਲਾਫ਼ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੁੱਪ ‘ਏ’ ਦੀਆਂ 2 ਹੋਰ ਟੀਮਾਂ ਸਪੇਨ ਅਤੇ ਫਰਾਂਸ ਦੇ ਖਾਤੇ ‘ਚ 1-1 ਅੰਕ ਹਨ।ਹਾਕੀ ਦੇ ਇਸ ਮਹਾਕੁੰਭ ਦੀਆਂ ਭਾਰਤ ਅਤੇ ਅਰਜਨਟੀਨਾ ਪ੍ਰਬਲ ਦਾਅਵੇਦਾਰ ਹਨ।
Hockey World Cup 2018

Facebook Comments
Facebook Comment