ਤਾਜ਼ਾ ਸਮਾਚਾਰ

Breaking News

***ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦੌਰਾ ***ਕੇਂਦਰ ਸਰਕਾਰ ਵਲੋਂ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਪਾਕਿਸਤਾਨ ਰਵਾਨਾ ਨਹੀਂ ਹੋ ਸਕਿਆ ਸਿੱਖ ਜਥਾ ***ਐਸ.ਸੀ.ਓ. ਸੰਮੇਲਨ ‘ਚ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ‘ਤੇ ਸਾਧਿਆ ਨਿਸ਼ਾਨਾ ***ਪ੍ਰਧਾਨ ਮੰਤਰੀ ਮੋਦੀ ਨੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ‘ਚ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ‘ਚ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਹਿੰਦੀ ‘ਚ ਕੀਤਾ ਸੰਬੋਧਨ ***ਅੰਮ੍ਰਿਤਸਰ ‘ਚ ਸਜਾਇਆ ਗਿਆ ‘ਪਹਿਲੀ ਜੰਗ ਪਹਿਲੀ ਫਤਿਹ ਦਿਵਸ’ ਨੂੰ ਸਮਰਪਿਤ ਨਗਰ ਕੀਰਤਨ ***ਗੁਰੂਹਰਸਹਾਏ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੈਪਟਨ ਦੇ ਨਾਂ ਭੇਜੇ ਖ਼ੂਨ ਨਾਲ ਲਿਖੇ ਮੰਗ ਪੱਤਰ ***ਅੰਮ੍ਰਿਤਸਰ : ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮੁੱਦੇ ‘ਤੇ ਸਪੈਸ਼ਲ ਟਾਸਕ ਫੋਰਸ ਦੀ ਜ਼ਿਲ੍ਹਾ ਪੱਧਰੀ ਜਨਤਕ ਮੀਟਿੰਗ ਹੋਈ ***ਮਾਲੇਗਾਓਂ ਧਮਾਕਾ ਮਾਮਲੇ ‘ਚ ਬੰਬੇ ਹਾਈਕੋਰਟ ਨੇ ਚਾਰ ਦੋਸ਼ੀਆਂ ਨੂੰ ਦਿੱਤੀ ਜ਼ਮਾਨਤ ***ਫਤਿਹਵੀਰ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ‘ਚ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਸ਼ੁਰੂ ਹੋਈ ਭੁੱਖ ਹੜਤਾਲ ***ਸ੍ਰੀਨਗਰ : ਪੁਲਵਾਮਾ ‘ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ ***ਡਾਕਟਰਾਂ ‘ਤੇ ਹਿੰਸਕ ਹਮਲੇ ਦੇ ਮਾਮਲੇ ‘ਤੇ ਬੰਗਾਲ ‘ਚ ਹੜਤਾਲ, ਸਮਰਥਨ ‘ਚ ਉਤਰੇ ਦਿੱਲੀ-ਮੁੰਬਈ ਦੇ ਡਾਕਟਰ ***ਜੰਮੂ-ਕਸ਼ਮੀਰ : ਕਿਸ਼ਤਵਾੜ ‘ਚ ਬੱਸ ਹਾਦਸਾ, ਆਈਟੀਬੀਪੀ ਜਵਾਨਾਂ ਨੇ ਬਚਾਈ ਯਾਤਰੀਆਂ ਦੀ ਜਾਨ***
×Close