Breaking News

*** ਗੁਜਰਾਤ ਵਿਧਾਨ ਸਭਾ ਚੋਣਾਂ: ਦੂਜੇ ਗੇੜ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਹੋਇਆ ਸਮਾਪਤ *** 14 ਜ਼ਿਲਿਆਂ ਦੀਆਂ 93 ਸੀਟਾਂ ਲਈ ਪਈਆਂ ਵੋਟਾਂ, 851 ਉਮੀਦਵਾਰਾਂ ਦੀ ਕਿਸਮਤ ਹੋਈ ਵੋਟਿੰਗ ਮਸ਼ੀਨਾਂ ‘ਚ ਕੈਦ *** ਐੱਸ਼ਸੀ ਕਮਿਸ਼ਨ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਜਾਰੀ ਕੀਤਾ ਗਿਆ ਨੋਟਿਸ *** ਕੁੱਟਮਾਰ ਦਾ ਸ਼ਿਕਾਰ ਹੋਈ ਇਸਤਰੀ ਅਕਾਲੀ ਦਲ ਦੀ ਆਗੂ ਦੇ ਚਰਿੱਤਰ ਬਾਰੇ ਖਹਿਰਾ ਨੇ ਕੀਤੀ ਸੀ ਟਿੱਪਣੀ *** ਮੇਰੇ ਬਿਆਨ ਨੂੰ ਪੂਰਾ ਨਹੀਂ ਦਿਖਾਇਆ ਗਿਆ: ਸੁਖਪਾਲ ਖਹਿਰਾ *** ਕਾਂਗਰਸ ਦੀਆਂ ਧੱਕੇਸ਼ਾਹੀਆਂ ਵਿਰੁੱਧ ਅਵਾਜ਼ ਕਰਾਂਗੇ ਬੁਲੰਦ: ਵਿਜੇ ਸਾਂਪਲਾ *** ਅਕਾਲੀਆਂ ਨੂੰ ਟੰਗ ਦਿਆਂਗੇ ਪੁੱਠੇ: ਰਜਿੰਦਰ ਕੌਰ ਭੱਠਲ *** ਭਗਵੰਤ ਮਾਨ ਜੋ ਮਰਜੀ ਬੋਲੇ ਉਹਨੂੰ ਮੁਆਫ਼ ਹੈ: ਭੱਠਲ *** ਰਾਹੁਲ ਗਾਂਧੀ ਨੂੰ ਧੱਕੇ ਨਾਲ ਬਣਾਇਆ ਗਿਆ ਹੈ ਕਾਂਗਰਸ ਦਾ ਪ੍ਰਧਾਨ: ਚੰਦੂਮਾਜਰਾ *** ਅਕਾਲੀ ਦਲ ਵੱਲੋਂ ਮਨਾਇਆ ਗਿਆ 97ਵਾਂ ਸਥਾਪਨਾ ਦਿਵਸ *** ਅਕਾਲੀ ਦਲ ਨੇ ਦੇਸ਼ ਲਈ ਦਿੱਤੀਆਂ ਨੇ ਅਥਾਹ ਕੁਰਬਾਨੀਆਂ: ਸੁਖਬੀਰ ਬਾਦਲ ***