• 6:36 am
Go Back

ਡੀਜੇ Avicii ਨਾਮ ਤੋਂ ਮਸ਼ਹੂਰ ਸਵੀਡਨ ਸੰਗੀਤਕਾਰ ਟਿਮ ਬਰਗਲਿੰਗ ਦਾ ਸ਼ੁਕਰਵਾਰ ਦਾ ਦੇਹਾਂਤ ਹੋ ਗਿਆ। ਡੀਜੇ Avicii ਅਜੇ ਸਿਰਫ 28 ਸਾਲ ਦੇ ਹੀ ਸੀ। ਉਹਨਾਂ ਨੇ ਸੰਗੀਤ ਦੀ ਦੁਨੀਆ ‘ਚ ਵੱਡਾ ਮੁਕਾਮ ਹਾਸਿਲ ਕੀਤਾ ਸੀ। ਡੀਜੇ Avicii ਦੀ ਪਬਲਿਸਿਸਟ ਡਾਯਨਾ ਬੇਰਾਨ ਨੇ ਇਸ ਦੀ ਜਾਣਕਾਰੀ ਦਿੱਤੀ ਤਾਂ ਸਭ ਲੋਕ ਸ਼ੌਕ ਹੋ ਗਏ। ਕਿਸੀ ਨੂੰ ਵੀ ਵਿਸ਼ਵਾਸ ਨਹੀਨ ਹੋਇਆ ਕਿ ਉਹ ਸਾਡੇ ‘ਚ ਨਹੀਂ ਰਹੇ।ਟਿਮ ਦੁਨੀਆ ਦੇ ਸਭ ਤੋਂ ਸਫਲ ਡੀਜੇ ‘ਚੋਂ ਇੱਕ ਸੀ। ਹਾਲਾਂਕਿ ਮੌਤ ਦੇ ਕਾਰਨ ਦੀ ਜਾਣਕਾਰੀ ਬਿਆਨ ‘ਚ ਨਹੀਂ ਦਿੱਤੀ ਗਈ ਹੈ।

Facebook Comments
Facebook Comment