ਤਾਜ਼ਾ ਸਮਾਚਾਰ

Breaking News

*** ਅੰਮ੍ਰਿਤਸਰ ਰੇਲ ਹਾਦਸੇ ‘ਚ 70 ਲੋਕਾਂ ਦੀ ਮੌਤ, ਆਪਣਿਆਂ ਨੂੰ ਲੱਭ ਰਹੀਆਂ ਨੇ ਹੰਝੂਆਂ ਭਰੀਆਂ ਅੱਖਾਂ *** ਅੰਮ੍ਰਿਤਸਰ ਰੇਲ ਹਾਦਸਾ : ਪੰਜਾਬ ਸਰਕਾਰ ਵਲੋਂ ਪੰਜਾਬ ‘ਚ ਸੋਗ ਦਾ ਐਲਾਨ *** ਕੈਪਟਨ ਸਰਕਾਰ ਨੇ ਮ੍ਰਿਤਕਾਂ ਲਈ ਪੰਜ-ਪੰਜ ਲੱਖ ਰੁਪਏ ਦਾ ਕੀਤਾ ਐਲਾਨ, ਮੋਦੀ ਸਰਕਾਰ ਨੇ ਕੀਤਾ ਮ੍ਰਿਤਕਾਂ ਲਈ ਦੋ-ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ *** ਅੰਮ੍ਰਿਤਸਰ ਰੇਲ ਹਾਦਸੇ ‘ਚ 70 ਲੋਕਾਂ ਦੀ ਗਈ ਜਾਨ, ਪ੍ਰਸ਼ਾਸਨ, ਸਰਕਾਰ ਤੇ ਰੇਲਵੇ ‘ਤੇ ਉੱਠੇ ਸਵਾਲ *** ਅੰਮ੍ਰਿਤਸਰ ਰੇਲ ਹਾਦਸਾ: ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ *** ਰੇਲ ਹਾਦਸੇ ਦੀ ਹਾਈਕੋਰਟ ਦੇ ਮੌਜ਼ੂਦਾ ਜੱਜ ਰਾਹੀਂ ਹੋਵੇ ਜਾਂਚ : ਬਾਦਲ *** ਅੰਮ੍ਰਿਤਸਰ ਰੇਲ ਹਾਦਸਾ : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਡੂੰਘਾ ਦੁੱਖ ਪ੍ਰਗਟ ਕੀਤਾ *** ਅੰਮ੍ਰਿਤਸਰ ਘਟਨਾ ਸਰਕਾਰ ਦੀ ਨਾਲਾਇਕੀ ਦਾ ਨਤੀਜਾ : ਭਗਵੰਤ ਮਾਨ *** ਅੰਮ੍ਰਿਤਸਰ ਰੇਲ ਹਾਦਸਾ : ਸਰਕਾਰੀ ਹਸਪਤਾਲ ਫੇਲ, ਰਾਤੋ-ਰਾਤ ਜ਼ਖਮੀ ਨਿਜੀ ਹਸਪਤਾਲਾਂ ‘ਚ ਸ਼ਿਫਟ *** ਨਵਜੋਤ ਕੌਰ ਸਿੱਧੂ ਦੇ ਹੱਕ ‘ਚ ਨਿੱਤਰੇ ਖਹਿਰਾ, ਮੰਗਿਆ ਕੇਂਦਰੀ ਰੇਲ ਮੰਤਰੀ ਦਾ ਅਸਤੀਫਾ *** ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚੇ, ਰੇਲ ਹਾਦਸੇ ਦੇ ਪੀੜਤਾਂ ਨਾਲ ਕਰਨਗੇ ਮੁਲਾਕਾਤ *** ਅੰਮ੍ਰਿਤਸਰ ਆਉਣ-ਜਾਣ ਵਾਲੀਆਂ 8 ਟਰੇਨਾਂ ਰੱਦ, ਇਨ੍ਹਾਂ ਟਰੇਨਾਂ ਦੇ ਰੂਟ ਬਦਲੇ *** ਦੋਰਾਹਾ : ਦੁਸਹਿਰੇ ਵਾਲੇ ਦਿਨ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ *** ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਲੁਧਿਆਣਾ ’ਚ ਵੀ ਵਾਪਰ ਸਕਦੈ ਅੰਮ੍ਰਿਤਸਰ ਵਰਗਾ ਹਾਦਸਾ *** 10ਵੀਂ ਦੇ ਵਿਦਿਆਰਥੀ ਨੂੰ ਅਗਵਾ ਕਰ ਕੇ 6 ਲੱਖ ਦੀ ਫਿਰੌਤੀ ਮੰਗਣ ਦਾ ਪਲਾਨ ਪੁਲਸ ਨੇ ਕੀਤਾ ਫੇਲ ***
×Close