• 3:23 am
Go Back
https://.be/Fcyln50RiEM

ਬੀਤੀ 12 ਜੂਨ ਨੂੰ ਬਲਾਚੌਰ ਦੇ ਪਿੰਡ ਬਿਛੋੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਕੇ ਗੁਰਦੁਆਰੇ ਵਿੱਚ ਨੰਗਾ ਹੋ ਕੇ ਨੱਚਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਲੁਧਿਆਣਾ ਦੀ ਕੇਂਦਰੀ ਜੇਲ ਵਿੱਚ ਭੇਜ ਦਿੱਤਾ ਗਿਆ ਸੀ। ਬੇਅਦਬੀ ਕਰਨ ਵਾਲੇ ਜਗਜੀਤ ਸਿੰਘ ਜੱਗਾ ਦਾ ਲੁਧਿਆਣਾ ਦੀ ਜੇਲ ਵਿੱਚ ਕੁੱਝ ਨੌਜਵਾਨਾਂ ਵੱਲੋਂ ਕੁਟਾਪਾ ਚਾੜਿਆ ਗਿਆ। ਕੁਟਾਪਾ ਚਾੜਣ ਵਾਲੇ ਨੌਜਵਾਨ ਕੋਈ ਹੋਰ ਨਹੀਂ ਸਗੋਂ ਬੰਬੀਹਾ ਗੈਂਗ ਦੇ ਮੈਂਬਰ ਹਨ। ਪੂਰਾ ਮਾਮਲਾ ਜਾਣਨ ਲਈ ਦੇਖੋ ਵੀਡੀਓ –

Facebook Comments
Facebook Comment