• 8:40 am
Go Back

ਨਵੀਂ ਦਿੱਲੀ: ਵੈਸੇ ਤਾਂ ਕ੍ਰਿਕਟ ਦਿਨੋਂ ਦਿਨ ਲਗਾਤਾਰ ਤਰੱਕੀ ਕਰ ਰਿਹਾ ਹੈ, ਹੁਣ ਇਹ ਖੇਡ ਕਈ ਦੇਸ਼ਾਂ ‘ਚ ਖੇਡਿਆ ਜਾਣ ਲੱਗਾ ਹੈ, ਪਰ ਕੁਝ ਕ੍ਰਿਕਟਰ ਅਜਿਹੇ ਹਨ ਜੋ ਇਸ ਖੇਡ ਨੂੰ ਬਹੁਤ ਹੀ ਘੱਟ ਉਮਰ ‘ਚ ਅਲਵਿਦਾ ਕਹਿ ਰਹੇ ਹਨ, ਆਇਰਲੈਂਡ ਦੇ ਬੱਲੇਬਾਜ਼ ਸੀਨ ਟੈਰੀ ਨੇ ਸਿਰਫ 26 ਸਾਲ ਦੀ ਉਮਰ ‘ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਟੈਰੀ ਦਾ ਇਹ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਟੈਰੀ ਨੂੰ ਆਇਰਲੈਂਡ ਦਾ ਭਵਿੱਖ ਮੰਨਿਆ ਜਾ ਰਿਹਾ ਸੀ, ਉਹ ਆਇਰਲੈਂਡ ਦੇ ਲਈ 5 ਵਨਡੇ ਅਤੇ ਇਕ ਟੀ-20 ਮੈਚ ਵੀ ਖੇਡ ਚੁੱਕੇ ਸਨ, ਪਰ ਉਨ੍ਹਾਂ ਨੇ ਅਚਾਨਕ ਇਸ ਖੇਡ ਨੂੰ ਛੱਡਣ ਦਾ ਮਨ ਬਣਾ ਲਿਆ।

Facebook Comments
Facebook Comment