ਤਾਜ਼ਾ ਸਮਾਚਾਰ

Breaking News

***ਯਾਦਗਾਰੀ ਸਮਾਰਕ ‘ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕੌਮੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ***ਸਾਬਕਾ ਪੀਐਮ ਵਾਜਪਾਈ ਨੂੰ ਉਨ੍ਹਾਂ ਦੀ ਧੀ ਨਮਿਤਾ ਨੇ ਦਿਖਾਈ ਅੱਗ***ਲਾਲ ਕ੍ਰਿਸ਼ਨ ਅਡਵਾਨੀ, ਅਮਿਤ ਸ਼ਾਹ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਟਲ ਬਿਹਾਰੀ ਵਾਜਪਾਈ ਦੇ ਮ੍ਰਿਤਕ ਸਰੀਰ ‘ਤੇ ਫੁੱਲਮਾਲਾ ਰੱਖ ਕੇ ਦਿੱਤੀ ਸ਼ਰਧਾਂਜਲੀ*** ਦੇਸ਼ ਦੀਆਂ ਤਿੰਨਾਂ ਸੇਨਾਵਾਂ ਨੇ ਅਟਲ ਜੀ ਨੂੰ ਦਿੱਤੀ ਸਲਾਮੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਰਾਹੁਲ ਗਾਂਧੀ ਵੀ ਰਹੇ ਮੌਜੂਦ***ਕੇਰਲ ‘ਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਜਾਰੀ, ਬੀਤੀ 8 ਅਗਸਤ ਤੋਂ ਹੁਣ ਤੱਕ ਸੂਬੇ ‘ਚ ਬਾਰਸ਼, ਹੜ੍ਹਾਂ ਤੇ ਚੱਟਾਨਾਂ ਖਿਸਕਣ ਕਾਰਨ 94 ਲੋਕਾਂ ਦੀ ਮੌਤ***ਰਾਹਤ ਕਾਰਜਾਂ ਲਈ ਆਰਮੀ ਤੋਂ ਇਲਾਵਾ ਜਲ ਸੈਨਾ, ਹਵਾਈ ਸੈਨਾ, ਕੋਸਟ ਗਾਰਡ ਤੇ ਐਨਡੀਆਰਐਫ ਦੀਆਂ ਟੀਮਾਂ ਜੁੱਟੀਆਂ***ਪਿਛਲੇ 10 ਸਾਲ ਅਕਾਲੀ-ਬੀਜੇਪੀ ਸਰਕਾਰ ਤੋਂ ਅੱਕੇ ਮੁਲਾਜ਼ਮ ਹੁਣ ਕੈਪਟਨ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ***ਸੂਬੇ ਦੀਆਂ 18 ਵੱਡੀਆਂ ਮੁਲਾਜ਼ਮ ਜਥੇਬੰਦੀਆਂ ਨੇ ਸਾਂਝਾ ਮੰਚ ਉਸਾਰਨ ਦਾ ਕੀਤਾ ਐਲਾਨ***ਏਅਰ ਏਸ਼ੀਆ ਨੇ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਣ ਏਅਰ ਏਸ਼ੀਆ ਐਕਸ ਦੀ ਕੀਤੀ ਸ਼ੁਰੂਆਤ***
×Close