• 1:04 pm
Go Back

ਰਾਂਚੀ: ਚਾਰਾ ਘੁਟਾਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਸੀਬੀਆਈ ਵੱਲੋਂ ਸਜ਼ਾ ਸੁਣਾਉਣ ‘ਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਲਾਲੂ ਯਾਦਵ ਅਦਾਲਤ ‘ਚ ਪੇਸ਼ ਹੋ ਰਹੇ ਹਨ ਤੇ ਉਸ ਦਿਨ ਦੀ ਲਾਲੂ ਯਾਦਵ ਨੂੰ ਤਰੀਕ ਤੇ ਤਰੀਕ ਮਿਲ ਰਹੀ ਹੈ। ਅੱਜ ਦੀ ਸੁਣਵਾਈ ਤੋਂ ਬਾਅਦ ਭਲਕੇ 2 ਵਜੇ ਦਾ ਸਮਾਂ ਸਜ਼ਾ ਸੁਣਾਉਣ ਲਈ ਮੁਕਰਰ ਕੀਤਾ ਗਿਆ ਹੈ। ਇਸੇ ਦੌਰਾਨ ਹੀ ਲਾਲੂ ਯਾਦਵ ਨੇ ਅਦਾਲਤ ਅੱਗੇ ਰਹਿਮ ਦੀ ਅਪੀਲ ਕੀਤੀ ਹੈ।

Facebook Comments
Facebook Comment