• 5:59 am
Go Back

ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਨੀ ਬੰਦ ਨਹੀਂ ਕੀਤੀ ਤਾਂ ਗੁਆਂਢੀ ਦੇਸ਼ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਦੇਖਦੇ ਹੋਏ ਭਾਰਤ ਚੁੱਪ ਹੈ ਅਤੇ ਇਸ ਤਿਉਹਾਰ ਦਾ ਸਨਮਾਨ ਕਰਦਾ ਹੈ ਪਰ ਸਾਡੇ ਸੈਨਿਕਾਂ ਦੇ ਹੱਥ ਨਹੀਂ ਬੰਨ੍ਹੇ ਹਨ। ਭਾਰਤੀ ਸੁਰੱਖਿਆ ਬਲ ਹਰ ਕਾਰਵਾਈ ਲਈ ਤਿਆਰ ਹੈ।

Facebook Comments
Facebook Comment