• 8:28 am
Go Back

ਹਾਲ ਹੀ ‘ਚ ਪਰਮੀਸ਼ ਵਰਮਾ ‘ਤੇ ਇੱਕ ਗੈਂਗਸਟਰ ਨੇ ਜਾਨ ਲੇਵਾ ਹਮਲਾ ਕੀਤਾ ਸੀ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਪੰਜਾਬੀ ਸੰਗੀਤ ਜਗਤ ਦੇ ਜਾਣੇ-ਮਾਣੇ ਕਲਾਕਾਰ ਰਾਏ ਜੁਝਾਰ ਨੂੰ ਵੀ ਧਮਕੀ ਭਰਿਆ ਕਾਲ ਆ ਗਿਆ ਹੈ। ਜੁਝਾਰ ਨੂੰ 6 ਮਈ ਨੂੰ ਕਿਸੀ ਅਨਜਾਣ ਮੋਬਾਈਲ ਨੰਬਰ ਤੋਂ ਕਾਲ ਆਇਆ ਜਿਸ ‘ਚ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ।
ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਜੁਝਾਰ ਨੇ ਪੁਲਿਸ ‘ਚ ਸ਼ਿਕਾਇਤ ਵੀ ਦਰਜ ਕਰ ਦਿੱਤੀ ਹੈ।

Facebook Comments
Facebook Comment