• 11:20 pm
Go Back

ਮਿਸੀਸਾਗਾ ਵਿਚ ਭੰਗੜਾ ਇਨ ਦਾ ਸਿਕਸ ਕੰਪੀਟੀਸ਼ਨ ਨੂੰ ਲੈਕੇ ਜਿਥੇ ਭੰਗੜਾ ਟੀਮਾਂ ਵਿਚ ਇਸ ਮੁਕਾਬਲੇ ਨੂੰ ਜਿਤਣ ਵਿਚ ਕਸ਼ਕਸ਼ ਲੱਗੀ ਹੋਈ ਸੀ ਉਥੇ ਹੀ ਦਰਸ਼ਕਾਂ ਨੂੰ ਵੀ ਇਸ ਦਿਨ ਦਾ ਖਾਸ ਇੰਤੇਜਾਰ ਸੀ।ਮਿਸੀਸਾਗਾ ਦੇ ਲੀਵਿੰਗ ਆਰਟ ਸੈਂਟਰ ‘ਚ ਕਰਵਾਏ ਗਏ ਇਸ ਕੰਪੀਟੀਸ਼ਨ ‘ਚ 13 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵੱਲੋਂ ਦਿੱਤੀਆਂ ਗਈਆਂ ਪਰਫਾਰਮੈਂਸ ਨੇ ਲੋਕਾਂ ਦਾ ਦਿਲ ਜਿੱਤ ਲਿਆ, ਇਸ ਮੌਕੇ ਪੂਰਾ ਸ਼ੋਅ ਸੋਲਡ ਆਊਟ ਰਿਹਾ। ਕਾਬਿਲੇਗੌਰ ਹੈ ਕਿ ਇਸ ਈਵੈਂਟ ਪਿਛਲੇ 6 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ ਜੋ ਕਿ ਉਹਨਾਂ ਭੰਗੜਾ ਟੀਮਾਂ ਲਈ ਸ਼ਾਨਦਾਰ ਪਲੇਟਫੋਰਮ ਹੈ ਜੋ ਕਿ ਭੰਗੜੇ ਵਿਚ ਦਿਨ ਰਾਤ ਇਕ ਕਰ ਰਹੀਆਂ ਹਨ।

Facebook Comments
Facebook Comment