• 9:26 am
Go Back

ਟੀਮ ਇੰਡੀਆ ਨੇ ਵਨਡੇ ਲੜੀ ਦੇ ਤੀਜੇ ਅਤੇ ਆਖਿਰੀ ਮੈਚ ‘ਚ ਸ਼੍ਰੀਲੰਕਾ ਨੂੰ 8 ਵਿਕਟਾਂ ਤੋਂ ਹਰਾ ਦਿੱਤਾ ਅਤੇ ਲੜੀ 2-1 ਨਾਲ ਜਿੱਤ ਹਾਸਿਲ ਕੀਤੀ। ਮੈਚ ‘ਚ ਸ਼੍ਰੀਲੰਕਾਈ ਟੀਮ 44.5 ਓਵਰ ‘ਚ 216 ਦੌੜਾਂ ‘ਤੇ ਆਲਆਉਟ ਹੋ ਗਈ। ਜਵਾਬ ‘ਚ ਭਾਰਤ ਨੇ ਸ਼ਿਖਰ ਧਵਨ ਅਤੇ ਸ਼੍ਰੇਅਸ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਮਦਦ ਨਾਲ 32.1 ਓਵਰ ‘ਚ 2 ਵਿਕੇਟ ਗੁਆ ਕੇ 219 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਸਾਲ ਤਿੰਨਾਂ ਫਾਮ੍ਰੇਟਾਂ ਨੂੰ ਮਿਲਾਕੇ ਭਾਰਤ ਦੀ ਇਹ 13ਵੀਂ ਲੜੀ ਜਿੱਤਾ ਰਹੀ। ਇਸਦੇ ਨਾਲ ਹੀ ਕੁਲਦੀਪ “ਮੈਨ ਆਫ ਦਾ ਮੈਚ” ਬਣੇ।

Facebook Comments
Facebook Comment