Go Back

ਹਾਲ ਹੀ ‘ਚ ਹੋਏ ਭਾਰਤ ਬਨਾਮ ਸਾਊਥ ਅਫਰੀਕਾ ਟੇਸਟ ਕ੍ਰਿਕੇਟ ਮੈਚ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਸਰੋਤਿਆਂ ਨੂੰ ਕਪਤਾਨ ਵਿਰਾਟ ਕੋਹਲੀ ਤੋਂ ਬਹੁਤ ਉਮੀਦ ਸੀ ਕਿ ਉਹ ਆਪਣੀ ਟੀਮ ਨੂੰ ਜਰੂਰ ਜਿਤਾਉਣਗੇ ਪਰ ਵਿਰਾਟ ਦਰਸ਼ਕਾਂ ਦੀ ਉਮੀਦਾਂ ‘ਤੇ ਖਰੇ ਨਾ ਉਤਰ ਪਾਏ। ਕੋਹਲੀ 28 ਦੋੜਾਂ ਬਣਾ ਕੇ ਫਿਲੇਂਡਰ ਦਾ ਸ਼ਿਕਾਰ ਬਣ ਗਏ। ਦੋਵੇਂ ਓਪਨਰਾਂ ਦੇ ਆਉਟ ਹੋਣ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਕੋਹਲੀ ਆਖਿਰ ਤੱਕ ਟਿਕੇ ਰਹਿਣਗੇ ਪਰ ਇੰਝ ਹੋ ਨਾ ਸਕਿਆ। ਭਾਰਤੀ ਟੀਮ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਵਿਰਾਟ ਕੋਹਲੀ ਦੀ ਜਮਕੇ ਖਿਚਾਈ ਕੀਤੀ। ਲੋਕਾਂ ਨੇ ਹਾਰ ਲਈ ਕਪਤਾਨ ਵਿਰਾਟ ਕੋਹਲੀ ਨੂੰ ਜ਼ਿੰਮੇਵਾਰ ਮੰਨਿਆ। ਤੁਸੀਂ ਵੀ ਵੇਖੋ ਆਖਿਰ ਕਿਵੇਂ ਟ੍ਰੋਲ ਹੋਏ ਵਿਰਾਟ ਕੋਹਲੀ।

Facebook Comments
Facebook Comment