• 10:33 am
Go Back
ਨਵੀਂ ਦਿੱਲੀ: ਕਾਰ ਬਣਾਉਣ ਵਾਲੀ ਕੰਪਨੀ ਫਾਕਸਵੇਗਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਜੈਟਾ ਕਾਰ ਦਾ ਇੱਕ ਸਕੈੱਚ ਜਾਰੀ ਕੀਤਾ ਹੈ। ਇਸ ਸਕੈੱਚ ਤੋਂ ਬਾਅਦ ਕਾਰ ਬਾਜ਼ਾਰ ਅਤੇ ਕਾਰਾਂ ਦੇ ਦੀਵਾਨਿਆਂ ਵਿੱਚ ਜੈਟਾ ਦੀ ਦੀਵਾਨਗੀ ਨੇ ਜ਼ੋਰ ਫੜ ਲਿਆ ਹੈ।ਇਸ ਸਕੈੱਚ ਵਿੱਚ ਜੈਟਾ ਕਾਰ ਦਾ ਡਿਜ਼ਾਈਨ ਫਾਕਸਵੇਗਨ ਦੀ ਹੀ ਪਸਾਤ ਕਾਰ ਨਾਲ ਮਿਲਦਾ-ਜੁਲਦਾ ਹੈ।ਦੱਸਿਆ ਜਾ ਰਿਹਾ ਹੈ ਕਿ ਜਨਵਰੀ 2018 ਵਿੱਚ ਜੈਟਾ ਕਾਰ ਨੂੰ 13 ਜਨਵਰੀ ਤੋਂ 28 ਜਨਵਰੀ ਤੱਕ ਡੈਟਰਾਇਟ ਮੋਟਰ ਸ਼ੋਅ-2018 ਵਿੱਚ ਵੀ ਪੇਸ਼ ਕੀਤਾ ਜਾਵੇਗਾ।ਇਸ ਵੀ ਚਰਚਾ ਹੈ ਕਿ ਇਸ ਨਵੀਂ ਕਾਰ ਦੀ ਵਿੱਕਰੀ 2018 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।
Facebook Comments
Facebook Comment