• 1:33 am
Go Back

ਵੈਟੀਕਨ ਸਿਟੀ- ਪੋਪ ਫਰਾਂਸਿਸ ਨੇ ਸਵੀਕਾਰ ਕੀਤਾ ਕਿ ਚਿਲੀ ਵਿਚ ਪਾਦਰੀਆਂ ਦੁਆਰਾ ਬੱਚਿਆਂ ਦੇ ਯੋਨ ਸ਼ੋਸ਼ਣ ਮਾਮਲਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਨਤੀਜੇ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸਮਝਣ ਅਤੇ ਹਾਲਾਤ ਦਾ ਅੰਦਾਜ਼ਾ ਲਗਾਉਣ ਵਿਚ ਗੰਭੀਰ ਗ਼ਲਤੀਆਂ ਕੀਤੀਆਂ। ਚਿਲੀ ਦੇ ਬਿਸ਼ਪ ਨੂੰ ਲਿਖੇ ਪੱਤਰ ਵਿਚ ਫਰਾਂਸਿਸ ਨੇ ਕਿਹਾ ਕਿ ਉਹ ਪਾਦਰੀਆਂ ਨੂੰ ਜਾਂਚ ਦੇ ਨਤੀਜੇ ਉੱਤੇ ਚਰਚਾ ਲਈ ਰੋਮ ਵਿਚ ਬੁਲਾਉਣ ਦੀ ਇੱਛਾ ਰੱਖਦੇ ਹਨ। ਪੋਪ ਦੀ ਇਹ ਚਿੱਠੀ ਵੈਟੀਕਨ ਨੇ ਖ਼ੁਦ ਮੀਡੀਆ ਵਿਚ ਜਾਰੀ ਕੀਤੀ ਹੈ।

Facebook Comments
Facebook Comment