• 1:23 pm
Go Back

ਤਾਈਪਾਈ: ਤਾਇਵਾਨ ਦੇ ਪੂਰਬੀ ਤਟ ‘ਤੇ ਬੀਤੀ ਰਾਤ 6.4 ਦੀ ਤੀਬਰਤਾ ਨਾਲ ਆਏ ਭੂਚਾਲ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਖਬਰ ਹੈ ਭੂਚਾਲ ਕਾਰਨ ਉਥੇ ਇਕ 4 ਸਟਾਰ ਮਾਰਸ਼ਲ ਹੋਟਲ ਡਿੱਗਿਆ ਹੈ ਜਿਸ ‘ਚ ਕਰੀਬ 300 ਕਮਰੇ ਹਨ ਤੇ ਇਸਦੇ ਨਾਲ ਹੀ ਕਈ ਇਮਾਰਤਾਂ ਨੁਕਸਾਨੀਆ ਗਈਆਂ ਹਨ। ਜਾਣਕਾਰੀ ਅਨੁਸਾਰ 145 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

Facebook Comments
Facebook Comment