• 2:47 pm
Go Back

ਇਹ ਤਸਵੀਰਾਂ ਲੁਧਿਅਣਾ ਸ਼ਹਿਰ ਦੀਆਂ ਨੇ ਜਿੱਥੇ ਵਿਆਹ ਸਮਾਗਮ ਮੌਕੇ ਡੀ.ਜੇ ‘ਤੇ ਭੰਗੜਾਂ ਪਾਉਦੇ ਪਾਉਦੇ ਮੁੰਡੇ ਵਾਲਿਆ ਦੀ ਆਪਸ ‘ਚ ਲੜਾਈ ਹੋ ਗਈ ਜਿਸ ਤੋਂ ਬਾਅਦ ਫੋਨ ਕਰਕੇ ਬਾਹਰੋਂ ਕੁਝ ਹੋਰ ਨੌਜਵਾਨਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ। ਜਿਸ ਤੋਂ ਬਾਅਦ ਫਿਰ ਸੜਕ ‘ਤੇ ਆ ਕੇ ਦੋਵਾਂ ਧਿਰਾਂ ‘ਚ ਖੂਬ ਜਮ ਕੇ ਲੜਾਈ ਹੋਈ ਕਈ ਬਰਾਤੀ ਜ਼ਖਮੀ ਹੋ ਜਾਂਦੇ ਹਨ। ਜਿਸ ਦੀ ਸਾਰੀ ਵੀਡੀਓ ਕੈਮਰੇ ‘ਚ ਕੈਦ ਕਰ ਲਈ ਜਾਂਦੀ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਸਾਨੂੰ ਇਸ ਬਾਰੇ ਮਾਮਲੇ ਬਾਰੇ ਦਰਖ਼ਾਸ ਮਿਲੀ ਗਈ ਜੋ ਵੀ ਕਾਰਵਾਈ ਬਣੇ ਉਹ ਪੁਲਿਸ ਕਰੇਗੀ। ਵਿਆਹ ‘ਚ ਲੜਾਈ ਹੋਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾ ਵੀ ਕਈ ਵਾਰ ਅਜਿਹਾ ਘਟਨਾਵਾਂ ਵਾਪਰ ਚੁੱਕੀਆ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ‘ਤੇ ਕੀ ਕਰਵਾਈ ਕਰੇਗੀ।

Facebook Comments
Facebook Comment