• 4:39 am
Go Back

ਜੀ ਖਾਨ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਗੋਰਾ ਰੰਗ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਚੈਨਲ ਪੰਜਾਬੀ ਦੇ ਸ਼ੋਅ ਕੈਫੇ ਪੰਜਾਬੀ ‘ਚ ਜੀ ਖਾਨ ਨੇ ਆਪਣੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ । ਜਦੋਂ ਜੀ ਖਾਨ ਨੂੰ ਪੁੱਛਿਆ ਗਿਆ ਕਿ ਪੰਜਾਬੀ ਇੰਡਸਟਰੀ ‘ਚ ਕਿਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਤਾਂ ਜੀ ਖਾਨ ਇਕੋ ਵਾਰੀ ‘ਚ ਝੱਟ ਹੀ ਗੈਰੀ ਸੰਧੂ ਦਾ ਨਾਮ ਲੈ ਗਿਆ । ਨਾਲ ਹੀ ਜੀ ਖਾਨ ਨੇ ਕਿਹਾ, “ਗੈਰੀ ਸੰਧੂ ਮੇਰਾ ਰੱਬ ਹ ਦੱਸਣਯੋਗ ਹੈ ਕਿ ਜੀ ਖਾਨ ਨੇ ਆਪਣੀ ਬਾਂਹ ‘ਤੇ  ਵੀ ਗੈਰੀ ਸੰਧੂ ਦਾ ਟੈਟੂ ਬਣਾਇਆ ਹੋਇਆ ਹੈ।
ਇਸ ਤੋਂ ਇਲਾਵਾ ਜੀ ਖਾਨ ਨੇ ਇੱਕ ਖੁਲਾਸਾ ਵੀ ਕੀਤਾ ਕਿ ਗੈਰੀ ਸੰਧੂ ਤੋਂ ਪਹਿਲਾਂ 4 ਸਾਲ ਉਹਨਾਂ ਨੇ ਕੁਲਵਿੰਦਰ ਬਿੱਲਾ ਨਾਲ ਵੀ ਕੰਮ ਕੀਤਾ ਸੀ। ਕੀ ਹੈ ਪੂਰੀ ਕਹਾਣੀ ਸੁਣੋ ਜੀ ਖਾਨ ਦੀ ਹੀ ਜੁਬਾਨੀ।

Facebook Comments
Facebook Comment