• 6:42 am
Go Back

ਕਈ ਗਾਇਕਾਂ ਦੀ ਆਵਾਜ਼ ਕੱਡਣ ਵਾਲੇ ਗਾਇਕ ਸਾਰਥੀ ਕੇ ਨੇ ਚੈਨਲ ਪੰਜਾਬੀ ਦੇ ਸ਼ੋਅ ਕੈਫੇ ਪੰਜਾਬੀ ਨਾਲ ਕੀਤੀ ਖਾਸ ਗੱਲਬਾਤ। ਗੱਲਬਾਤ ਦੌਰਾਨ ਸਾਰਥੀ ਕੇ ਨੇ ਆਪਣੀ ਗਾਇਕੀ ਅਤੇ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ। ਇਸਦੇ ਨਾਲ ਹੀ ਸਾਰਥੀ ਕੇ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਲਾਈਵ ਸ਼ੋਅ ਕਰਣ ‘ਚ ਵੀ ਫਰਕ ਦੱਸਿਆ। ਜਦੋਂ ਸਾਰਥੀ ਕੇ ਨੂੰ ਪੁੱਛਿਆ ਗਿਆਾ ਕਿ ਹੁਣ ਗੀਤ ਕੱਢਣੇ ਸੋਖੇ ਹਨ ਜਾਂ ਨਹੀਂ ਤਾਂ ਉਹਨਾਂ ਦਾ ਜਵਾਬ ਸੀ ਕਿ “ਹੁਣ ਹਰ ਚੀਜ਼ ਲਈ ਪ੍ਰੇਸ਼ਰ ਵੱਧ ਗਿਆ ਹੈ। ਸਾਡੀ ਇੰਡਸਟਰੀ ‘ਚ ਭੀੜ ਬਹੁਤ ਹੈ। ਗਾਇਕ ਬਹੁਤ ਨੇ, ਪਰ ਗਾਉਣ ਵਾਲੇ ਘੱਟ ਹਨ।”
ਇਸ ਤੋਂ ਇਲਾਵਾ ਸਾਰਥੀ ਕੇ ਨੇ ਕੈਫੇ ਪੰਜਾਬੀ ਦੇ ਗੇਮ ਸੇਸ਼ਨ ਦੌਰਾਨ ਬੱਬੁ ਮਾਨ, ਜੈਸਮੀਨ ਸੈਂਡਲਸ, ਗੈਰੀ ਸੰਧੂ ਅਤੇ ਕੰਵਰ ਗਰੇਵਾਲ ਦਿ ਆਵਾਜ਼ ‘ਚ ਵੀ ਗਾਣਾ ਸੁਣਾਇਆ।

Facebook Comments
Facebook Comment