• 12:39 pm
Go Back

ਕੈਨੇਡਾ ‘ਚ ਇੱਕ ਪੰਜਾਬੀ ਮੂਲ ਦਾ ਨੌਜਵਾਨ ਲਾਪਤਾ ਹੋ ਗਿਆ ਹੈ ਜਿਸ ਦਾ ਨਾਮ ਹੈ ਸੱਚਦੀਪ ਧੂਟ ਤੇ ਇਸ ਨੌਜਵਾਨ ਦੀ ਉਮਰ ਮਹਿਜ਼ 18 ਸਾਲ ਹੈ ਜੋ ਕਿ ਪਿਛਲੇ 7 ਦਿਨਾਂ ਤੋਂ ਲਾਪਤਾ ਹੈ । ਹੁਣ ਇਸ ਲੜਕੇ ਦੀ ਭਾਲ ਲਈ ਪੁਲਿਸ ਨੇ ਸੱਚਦੀਪ ਤੇ ਉਸ ਦੀ ਕਾਰ ਦੀ ਫੋਟੋ ਜਨਤਕ ਕੀਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸੱਚਦੀਪ ਸਮੇਤ ਉਸਦੀ ਕਾਰ ਵੀ 9 ਜਨਵਰੀ ਤੋਂ ਬਾਅਦ ਦੇਖੀ ਨਹੀਂ ਗਈ ਹੈ । . four-door blue 2004 Pontiac Sunfire ਕਾਰ ਜਿਸ ਦਾ ਨੰਬਰ FE9-84R  ਹੈ । ਜੇਕਰ ਤੁਹਾਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਪੁਲਿਸ ਨੂੰ ਫ਼ੌਨ ਕਰਕੇ ਇਸ ਸਬੰਧੀ ਜਾਣਕਾਰੀ ਦੇ ਸਕਦੇ ਹੋ ।

Facebook Comments
Facebook Comment