• 4:19 pm
Go Back

ਚੰਡੀਗੜ੍ਹ : ਵਿਧਾਨ ਸਭ ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਪਾਰਟੀ ਦਾ ਚੀਫ ਵਹਿੱਪ ਥਾਪ ਦਿੱਤਾ ਹੈ । ਇਸ ਤੋਂ ਪਾਰਟੀ ਦਾ ਇਹ ਮਹੱਤਵਪੂਰਣ ਅਹੁਦਾ ਪਹਿਲਾਂ ਵਿਧਾਇਕ ਨਾਜ਼ਰਸਿੰਘ ਮਾਨਸ਼ਾਹੀਆ ਕੋਲ ਸੀ ।ਇਸ ਤੋਂ ਇਲਾਵਾ ਚੀਮਾ ਨੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੂੰ ਪਾਰਟੀ ਦੀ ਵਹਿੱਪ ਲਾਇਆ ਗਿਆ ਹੈ । ਆਮ ਆਦਮੀ ਪਾਰਟੀ ਪੰਜਾਬ ਵਲੋਂ ਇਸ ਸਬੰਧ ਵਿੱਚ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਵਿਧਾਇਕ ਪਿਰਮਲ ਸਿੰਘ ਨੂੰ ਵਹਿੱਪ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ।

Facebook Comments
Facebook Comment