• 11:09 am
Go Back
ਵਾਸ਼ਿੰਗਟਨ : ਕਿਸੇ ਸਮੇਂ ਪਾਕਿਸਤਾਨ ਦੀ ਹਾਂਅ ਵਿੱਚ ਨਾਅਰਾ ਮਾਰਨ ਵਾਲਾ ਅਮਰੀਕਾ ਅੱਜ ਪਾਕਿਸਤਾਨ ਖ਼ਿਲਾਫ਼ ਖੁਲ੍ਹ ਕੇ ਬੋਲਣ ਰਿਹਾ ਹੈ । ਬੀਤੇ ਦਿਨੀ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੇ ਅੱਤਵਾਦੀ ਸੰਗਠਨਾਂ ‘ਤੇ ਕਾਰਵਾਈ ਨਾ ਕਰਨ ਕਰਕੇ ਮਾਲੀ ਮਦਦ ਦੇਣ ਤੋਂ ਕਿਨਾਰਾਂ ਕੀਤਾ ਗਿਆ ਸੀ ਤੇ ਅੱਜ ਫ਼ਿਰ ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਵਿਰੁੱਧ ਕੋਈ ਠੋਸ ਕਾਰਵਾਈ ਅਤੇ ਉਨ੍ਹਾਂ ਦੇ ਸ਼ਰਨਸਥਲਾਂ ਦਾ ਖਾਤਮਾ ਨਹੀਂ ਕਰਦਾ ਤਾਂ ਉਹ ਉਸ ਨਾਲ ਨਜਿੱਠਣ ਲਈ ਸਾਰੇ ਬਦਲ ਖੁੱਲ੍ਹੇ ਰੱਖ ਰਿਹਾ ਹੈ।
Facebook Comments
Facebook Comment