• 7:25 am
Go Back

ਅਮਰੀਕਾ: ਦੁਨੀਆਂ ਭਰ ਦੇ ਸਾਗਰਾਂ ਦਾ ਜੋ ਤਾਪਮਾਨ ਹੁੰਦਾ ਹੈ ਉਹ ਮੌਸਮ ਤੇ ਹਲਾਤਾਂ ਕਾਰਨ ਵੱਖਰਾ-ਵੱਖਰਾ ਹੁੰਦਾ ਹੈ ਜਿਸ ਕਾਰਨ ਇਨ੍ਹਾਂ ਦਾ ਔਸਤਨ ਤਾਪਮਾਨ ਪਤਾ ਕਰਨਾ ਇੱਕ ਵੱਡੀ ਚਣੌਤੀ ਸੀ ਪਰ ਹੁਣ ਅਮਰੀਕਾ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਸਾਨ ਡਿਆਗੋ ਦੇ ਖੋਜਕਾਰ ਇਸ ਦਾ ਪਤਾ ਲਾਉਣ ਵਿਚ ਸਮਰੱਥ ਹੋ ਸਕੇ ਹਨ। ਇਸ ਲਈ ਉਹ ਤਾਪਮਾਨ ਮਾਪਣ ਦੀ ਥਾਂ ਵਾਯੂਮੰਡਲ ਵਿਚ ਮੌਜੂਦ ਨੋਬਲ ਗੈਸਾਂ ਦੇ ਅਨੁਪਾਤ ਦਾ ਪਤਾ ਲਾਉਂਦੇ ਹਨ। ਇਨ੍ਹਾਂ ਗੈਸਾਂ ਦਾ ਸਾਗਰ ਤੇ ਤਾਪਮਾਨ ਨਾਲ ਸਿੱਧਾ ਸਬੰਧ ਹੁੰਦਾ ਹੈ । ਵਿਗਿਆਨੀਆਂ ਨੇ ਦੱਸਿਆ ਕਿ ਆਧੁਨਿਕ ਸਮੇਂ ਵਿਚ ਵਿਸ਼ਵ ਭਰ ਦੇ ਸਾਗਰਾਂ ਦਾ ਔਸਤ ਤਾਪਮਾਨ 3æ5 ਡਿਗਰੀ ਸੈਲਸੀਅਸ ਹੈ।

Facebook Comments
Facebook Comment