• 4:20 am
Go Back

ਕੋਟਕਪੂਰਾ: ਪੰਜਾਬ ਦੇ ਜ਼ਿਲਾ ਫਰੀਦਕੋਟ ਦੇ ਬਲਾਕ ਕੋਟਕਪੂਰਾ ਦੇ ਪਿੰਡ ਸਿਰਸੜੀ ਦੇ ਨੌਜਵਾਨ ਦੁਰਲਾਭ ਸਿੰਘ ਬਰਾੜ (37) ਪੁੱਤਰ ਪੁਰਸ਼ੋਤਮ ਸਿੰਘ ਬਰਾੜ ਦੀ ਫ਼ਿਲਪਾਈਨ ਦੇ ਸ਼ਹਿਰ ਲਗਾਪਸੀ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਖਬਰ ਹੈ। ਦੁਰਲਾਭ ਸਿੰਘ ਬਰਾੜ ਪਿਛਲੇ 15 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਉੱਥੇ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਫਿਲਪਾਈਨ ਵਿਖੇ ਦੁਰਲਾਭ ਸਿੰਘ ਸਵੇਰੇ 9:00 ਵਜੇ ਕੰਮ ‘ਤੇ ਜਾ ਰਿਹਾ ਸੀ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ।

Facebook Comments
Facebook Comment