Breaking News

*** ਚੋਣ ਕਮਿਸ਼ਨ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਧੜੇ ਨੂੰ ਜਨਤਾ ਦਲ (ਯੂਨਾਈਟਿਡ) ਵਜੋਂ ਮਾਨਤਾ ਦਿੱਤੀ *** ਸ੍ਰੀਨਗਰ-ਗੰਦਰਬਲ ਸੜਕ ‘ਤੇ ਕਾਰ ‘ਚ ਸਵਾਰ ਤਿੰਨ ਅਤਿਵਾਦੀਆਂ ਵੱਲੋਂ ਪੁਲੀਸ ਟੀਮ ‘ਤੇ ਕੀਤੀ ਗੋਲੀਬਾਰੀ ‘ਚ ਜੰਮੂ ਕਸ਼ਮੀਰ ਪੁਲੀਸ ਦੇ ਸਬ-ਇੰਸਪੈਕਟਰ ਇਮਰਾਨ ਟਾਕ ਦੀ ਮੌਤ *** ਮਾਨਸਾ ਜਿਲ੍ਹੇ ਦੇ ਪਿੰਡ ਦਰੀਆਪੁਰ ਲਾਗੇ ਪੁਲੀਸ ਦੇ ਡਰੋਂ ਤਿੰਨ ਨੌਜਵਾਨਾਂ ਨੇ ਸ਼ੁੱਕਰਵਾਰ ਦੁਪਹਿਰੇ ਚਲਦੀ ਰੇਲ ਗੱਡੀ ਵਿੱਚੋਂ ਛਾਲਾਂ ਮਾਰੀਆਂ, ਤਿੰਨਾਂ ਦੀ ਮੌਤ ਹੋਈ *** ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ 70 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਸੂਚੀ ‘ਚ ਪੰਜ ਬਾਗ਼ੀ ਕਾਂਗਰਸੀਆਂ ਅਤੇ 49 ਮੌਜੂਦਾ ਵਿਧਾਇਕਾਂ ਦੇ ਨਾਮ ਸ਼ਾਮਲ *** ਬਰੈਂਮਪਟਨ ਸਾਊਥ ਤੋਂ ਸੁਖਵੰਤ ਥੇਟੀ ਨੂੰ ਲਿਬਰਲ ਪਾਰਟੀ ਵੱਲੋਂ ਆਗੂ ਚੁਣਿਆਂ ਗਿਆ *** ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਯੂਨਾਈਟਡ ਨੇਸ਼ਨ ਦੇ ਪੀਸਕੀਪਿੰਗ ਪ੍ਰੋਗਰਾਮ ਲਈ ਔਰਤਾਂ ਦੀ ਤਾਇਨਾਤੀ ਵਧੇਗੀ ***

Latest Punjab News More Latest Punjab News

NRI NEWS More NRI NEWS

OPINION More OPINION

 • OPINION
  ਸਚ ਕੀ ਬਾਣੀ !

  ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਬ੍ਰਹਮੰਡ ਦੇ ਕਰਤਾ, ਅਕਾਲਪੁਰਖ ਜੀ ਨੂੰ ਪੰਜਾਬੀ ਭਾਸ਼ਾ ਵਿਚ ਦੋ ਨਵੇਂ...

 • OPINION
  ਹੁਣ ਆਕਸੀਜਨ ਵਿਕਿਆ ਕਰੇਗੀ ਸ਼ੀਸ਼ੀਆਂ ਵਿਚ !

  ਬਚਪਨ ਵਿਚ ਸੁਣਦੇ ਸਾਂ ਕਿ ਪਾਣੀ ਪੀਣਾ ਹੈ, ਨਹਾਉਣ ਲਈ ਪਾਣੀ ਚਾਹੀਦਾ ਹੈ, ਪਸ਼ੂਆਂ ਨੂੰ ਪਾਣੀ ਪਿਲਾ ਦਿਓ, ਪਾਣੀ ਦੀ ਬਾਲਟੀ ਭਰੀ ਕੱਪੜੇ ਧੋਣੇ ਹਨ। ਮਤਲਬ ਪਾਣੀ ਪਾਣੀ ਹੀਹੁੰਦਾ ਸੀ। ਹੁਣ ਪਾਣੀ ਦੇ ਵੱਖੋ ਵੱਖ ਨਾਂ ਹੋ ਗਏ। ਆਰ ਓ ਵਾਟਰ, ਪੀਣ ਵਾਲਾ ਪਾਣੀ, ਨਹਾਉਣ ਵਾਲਾ ਪਾਣੀ, ਸਾਫ ਪਾਣੀ, ਗੰਦਾ ਪਾਣੀ। ਇੰਝ ਪਾਣੀ ਜਿਵੇਂ ਅੱਜ ਕੱਲ• ਬਜ਼ਾਰਾਂ ਵਿਚ,ਦੁਕਾਨਾਂ ‘ਤੇ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ‘ਤੇ ਬੋਤਲਾਂ ਵਿਚ ਵਿਕਣ ਲੱਗ ਪਿਆ ਹੈ, ਉਸੇ ਰਾਹ ‘ਤੇ ਚੱਲਦਿਆਂ ਸ਼ਾਇਦ ਉਹ ਦਿਨ ਦੂਰ ਨਹੀਂ, ਜਦੋਂ ਆਕਸੀਜਨ ਵੀ ਸ਼ੀਸ਼ੀਆਂ ਵਿਚਵਿਕਿਆ ਕਰੇਗੀ। ਪਾਣੀ ਨੂੰ ਗੰਦਲਾ ਕਰਨ, ਜ਼ਹਿਰੀ ਬਣਾਉਣ ਤੇ ਮੁਕਾਉਣ ਦੇ ਰਾਹ ਪਿਆ ਮਨੁੱਖ ਵਾਤਾਵਰਨ ਦੀ ਆਬੋ ਹਵਾ ਵਿਚ ਵੀ ਜਿਵੇਂ ਜ਼ਹਿਰ ਘੋਲ ਰਿਹਾ ਹੈ, ਉਸ ਤੋਂ ਤਾਂ ਇਹੋਲੱਗਦਾ ਹੈ ਕਿ ਹੁਣ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਗੱਲ ਜੇਕਰ ਪੰਜਾਬ ਤੇ ਉਤਰੀ ਭਾਰਤ ਦੀ ਕਰਾਂ ਤਾਂ ਅੱਜ ਕੱਲ• ਅਸਮਾਨ ‘ਤੇ ਧੁੰਦ ਰੂਪੀ ਜੋ ਗੁਬਾਰ ਛਾਇਆ ਹੋਇਆ ਹੈ,ਉਸਦਾ ਪ੍ਰਮੁੱਖ ਕਾਰਨ ਇਕੋ ਇਕ ਹੈ, ਸਾੜਿਆ ਜਾ ਰਿਹਾ ਨਾੜ ਤੇ ਪਰਾਲੀ। ਇਹ ਨਾੜ ਤੇ ਪਰਾਲੀ ਇਕੱਲਾ ਪੰਜਾਬ ਦਾ ਕਿਸਾਨ ਹੀ ਨਹੀਂ ਸਾੜ ਰਿਹਾ, ਰਾਜਸਥਾਨ ਤੇ ਹਰਿਆਣਾ ਦੇਕਿਸਾਨ ਵੀ ਉਵੇਂ ਹੀ ਸਾੜ ਰਹੇ ਹਨ ਜਿਵੇਂ ਪੰਜਾਬ ਵਿਚ ਇਸ ਨੂੰ ਅੱਗ ਲਗਾਈ ਜਾ ਰਹੀ ਹੈ। ਚੰਗਾ ਹੋਵੇ ਜੇਕਰ ਸਰਕਾਰਾਂ ਜੀਰੀ ਦੇ ਸਮਰਥਨ ਮੁੱਲ ਵਿਚ ਹੀ ਇਹ ਖਰਚਾ ਜੋੜ ਦੇਵੇਕਿ ਕਿਸਾਨ ਇਸ ਨੂੰ ਵਾਹ ਸਕੇ। ਨਹੀਂ ਤਾਂ ਮਜਬੂਰੀਵਸ ਉਸ ਨੂੰ ਅੱਗਾਂ ਲਾਉਣੀਆਂ ਪੈਂਦੀਆਂ ਹਨ ਤੇ ਜਿਸਦਾ ਨਤੀਜਾ ਇਹ ਹੈ ਕਿ ਲੋਕਾਂ ਨੂੰ ਸਾਹ ਦੀਆਂ, ਅੱਖਾਂ ਦੀਆਂ, ਗਲੇ ਦੀਆਂ ਤੇਫੇਫੜਿਆਂ ਦੀਆਂ ਜਿੱਥੇ ਬਿਮਾਰੀਆਂ ਹੋ ਰਹੀਆਂ ਹਨ, ਉਥੇ ਵੱਡੇ ਸੜਕ ਹਾਦਸੇ ਵੀ ਇਸਦਾ ਕਾਰਨ ਬਣ ਰਹੇ ਹਨ। ਫਿਰੋਜ਼ਪੁਰ ਤੇ ਬਠਿੰਡਾ ਦਾ ਤਾਜ਼ਾ ਸੜਕ ਹਾਦਸਾ ਇਸਦੀ ਸਪੱਸ਼ਟਉਦਾਹਰਨ ਹੈ। ਸਰਕਾਰਾਂ ਨੂੰ, ਖੇਤੀ ਮਾਹਿਰਾਂ ਨੂੰ ਇਸ ਦਾ ਵੀ ਹੱਲ ਕੱਢਣਾ ਪਵੇਗਾ ਕਿ ਕਿਸਾਨ ਨੂੰ ਜੀਰੀ ਦੇ ਚੱਕਰਵਿਊ ਵਿਚੋਂ ਕਿਵੇਂ ਬਾਹਰ ਕੱਢਿਆ ਜਾਵੇ। ਨਹੀਂ ਤਾਂ ਫਿਰ ਇਹਅਸਮਾਨੀ ਕਾਲੇ ਬੱਦਲ ਛਾਉਂਦੇ ਰਹਿਣਗੇ ਜੋ ਬਿਮਾਰੀਆਂ ਦਾ ਵੀ ਕਾਰਨ ਬਣਨਗੇ ਤੇ ਜਾਨਾਂ ਵੀ ਲੈਂਦੇ ਰਹਿਣਗੇ। ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਾਨੂੰ ਵੋਟਾਂ ਦੇ ਲਾਲਚ ਵਿਚੋਂਨਿਕਲ ਕੇ ਇਨਸਾਨਾਂ ਬਾਰੇ ਸੋਚਣਾ ਪਵੇਗਾ, ਵਾਤਾਵਰਨ ਬਾਰੇ ਸੋਚਣਾ ਪਵੇਗਾ। ਨਹੀਂ ਤਾਂ ਸਾਹ ਲੈਣਾ ਵੀ ਦੁਸ਼ਵਾਰ ਹੋ ਜਾਵੇਗਾ ਤੇ ਜਿਹੜੇ ਲੋਕਾਂ ਨੇ ਪਾਣੀ ਵੇਚਣ ਦਾ ਧੰਦਾ ਚਲਾਇਆਹੈ, ਉਹੀ ਲੋਕ ਫਿਰ ਸ਼ੀਸ਼ੀਆਂ, ਬੋਤਲਾਂ ਵਿਚ ਪਾ ਕੇ, ਫੜੀਆਂ ਲਗਾ ਕੇ ਆਕਸੀਜਨ ਵੀ ਵੇਚਿਆ ਕਰਨਗੇ। ਸੰਭਲ ਜਾਵੋ। ਦੀਪਕ ਸ਼ਰਮਾ ਚਨਾਰਥਲ 98152 52959

 • OPINION
  ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਅੰਤਰ-ਮਤਿ ਸੰਵਾਦ

  ਧਰਮਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਿੱਖ ਧਰਮ ਦੇ ਮੋਢੀ ਗੁਰੂ...

What’s Hot in Entertainment More What’s Hot in Entertainment

SIKH COMMUNITY More SIKH COMMUNITY

SPORTS More SPORTS

Highlight News More Highlight News

Politics
ਅਕਾਲੀ ਦਲ ਵੱਲੋਂ ਪੰਜਾਬ ਭਰ ‘ਚ ਸੁਖਪਾਲ ਖਹਿਰਾ ਖ਼ਿਲਾਫ਼ ਪ੍ਰਦਰਸ਼ਨ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਡਰੱਗ ਤਸਕਰੀ ਮਾਮਲੇ ‘ਚ...

India

ਟਿਕਟਾਂ ਦੀ ਵੰਡ ਨੂੰ ਲੈ ਕੇ ਗੁਜਰਾਤ ਭਾਜਪਾ ‘ਚ ਬਗ਼ਾਵਤ

Gurvinder SinghNovember 18, 2017
CANADA

ਟਰੂਡੋ ਵੱਲੋਂ ਪੀਸਕੀਪਿੰਗ ਪ੍ਰੋਗਰਾਮ ਲਈ ਔਰਤਾਂ ਦੀ ਤਾਇਨਾਤੀ ਵਧਾਉਣ ਦੀ ਵਕਾਲਤ

BinderpalNovember 17, 2017
WORLD

ਹੈਲੀਕਾਪਟਰ ਅਤੇ ਏਅਰ ਕ੍ਰਾਫ਼ਟ ਦੇ ਟਕਰਾਉਣ ਨਾਲ ਇੱਕ ਦੀ ਮੌਤ

BinderpalNovember 17, 2017
USA

ਅਮਰੀਕਾ ਵੱਲੋਂ ਕ੍ਰਿਸਮਿਸ ਮੌਕੇ ਅਤਿਵਾਦੀ ਹਮਲੇ ਬਾਬਤ ਚੇਤਾਵਨੀ!

BinderpalNovember 17, 2017
CANADA

ਬਰੈਂਮਪਟਨ ਸਾਊਥ ਤੋਂ ਸੁਖਵੰਤ ਥੇਟੀ ਨੂੰ ਲਿਬਰਲ ਪਾਰਟੀ ਵੱਲੋਂ ਆਗੂ ਚੁਣਿਆਂ ਗਿਆ

BinderpalNovember 17, 2017
CANADA

ਵਿਦੇਸ਼ਾਂ ਵਿੱਚ ਜੱਗੀ ਜੌਹਲ ਦੇ ਹੱਕ ਵਿੱਚ ਲੋਕ ਖੜ੍ਹੇ ਹੋਏ

BinderpalNovember 17, 2017